Hindi Easy Typing

Hindi to Punjabi Translation Sentences

हिंदी से पंजाबी के रोज़मर्रा के वाक्य - complete Hindi to Punjabi sentences with Gurmukhi script and Roman pronunciation. Hindi and Punjabi sentences map almost word for word, so these tables double as a fast Punjabi-learning resource for Hindi speakers in Punjab, Chandigarh, and Delhi.

48+ sentences With pronunciation Free forever

Daily Use Hindi to Punjabi Sentences

Hindi Punjabi
मैं सुबह जल्दी उठता हूँ। ਮੈਂ ਸਵੇਰੇ ਜਲਦੀ ਉੱਠਦਾ ਹਾਂ।
तुम क्या कर रहे हो? ਤੂੰ ਕੀ ਕਰ ਰਿਹਾ ਹੈਂ?
मैं शाम को फ़ोन करूँगा। ਮੈਂ ਸ਼ਾਮ ਨੂੰ ਫ਼ੋਨ ਕਰਾਂਗਾ।
आज बहुत ठंड है। ਅੱਜ ਬਹੁਤ ਠੰਢ ਹੈ।
मुझे देर हो रही है। ਮੈਨੂੰ ਦੇਰ ਹੋ ਰਹੀ ਹੈ।
मैं अभी घर जा रहा हूँ। ਮੈਂ ਹੁਣ ਘਰ ਜਾ ਰਿਹਾ ਹਾਂ।
कल मिलते हैं। ਕੱਲ੍ਹ ਮਿਲਦੇ ਹਾਂ।
थोड़ा रुको। ਥੋੜ੍ਹਾ ਰੁਕੋ।

परिचय (Introductions)

Hindi Punjabi
आपका नाम क्या है? ਤੁਹਾਡਾ ਨਾਮ ਕੀ ਹੈ?
आप कैसे हैं? ਤੁਸੀਂ ਕਿਵੇਂ ਹੋ?
मैं ठीक हूँ, आप सुनाइए। ਮੈਂ ਠੀਕ ਹਾਂ, ਤੁਸੀਂ ਸੁਣਾਓ।
मैं दिल्ली से हूँ। ਮੈਂ ਦਿੱਲੀ ਤੋਂ ਹਾਂ।
आप कहाँ रहते हैं? ਤੁਸੀਂ ਕਿੱਥੇ ਰਹਿੰਦੇ ਹੋ?
मुझे पंजाबी थोड़ी आती है। ਮੈਨੂੰ ਪੰਜਾਬੀ ਥੋੜ੍ਹੀ ਆਉਂਦੀ ਹੈ।
आपसे मिलकर खुशी हुई। ਤੁਹਾਨੂੰ ਮਿਲ ਕੇ ਖੁਸ਼ੀ ਹੋਈ।
फिर मिलेंगे। ਫਿਰ ਮਿਲਾਂਗੇ।

बाज़ार (Market)

Hindi Punjabi
यह कितने का है? ਇਹ ਕਿੰਨੇ ਦਾ ਹੈ?
दाम थोड़ा कम कीजिए। ਭਾਅ ਥੋੜ੍ਹਾ ਘੱਟ ਕਰੋ।
मुझे दो किलो आटा चाहिए। ਮੈਨੂੰ ਦੋ ਕਿਲੋ ਆਟਾ ਚਾਹੀਦਾ ਹੈ।
क्या यह ताज़ा है? ਕੀ ਇਹ ਤਾਜ਼ਾ ਹੈ?
छुट्टे पैसे नहीं हैं। ਖੁੱਲ੍ਹੇ ਪੈਸੇ ਨਹੀਂ ਹਨ।
बिल दे दीजिए। ਬਿੱਲ ਦੇ ਦਿਓ।
मैं बाद में आऊँगा। ਮੈਂ ਬਾਅਦ ਵਿੱਚ ਆਵਾਂਗਾ।
दुकान कब खुलती है? ਦੁਕਾਨ ਕਦੋਂ ਖੁੱਲ੍ਹਦੀ ਹੈ?

घर और परिवार (Home and Family)

Hindi Punjabi
खाना तैयार है। ਰੋਟੀ ਤਿਆਰ ਹੈ।
माँ कहाँ हैं? ਮਾਂ ਕਿੱਥੇ ਹੈ?
बच्चे स्कूल गए हैं। ਬੱਚੇ ਸਕੂਲ ਗਏ ਹਨ।
मेहमान आ रहे हैं। ਮਹਿਮਾਨ ਆ ਰਹੇ ਹਨ।
दरवाज़ा बंद कर दो। ਦਰਵਾਜ਼ਾ ਬੰਦ ਕਰ ਦੇ।
पानी गरम कर दो। ਪਾਣੀ ਗਰਮ ਕਰ ਦੇ।
आज रात क्या बनाएँ? ਅੱਜ ਰਾਤ ਕੀ ਬਣਾਈਏ?
सब सो गए हैं। ਸਾਰੇ ਸੌਂ ਗਏ ਹਨ।

यात्रा (Travel)

Hindi Punjabi
बस स्टैंड कहाँ है? ਬੱਸ ਸਟੈਂਡ ਕਿੱਥੇ ਹੈ?
यह बस अमृतसर जाती है? ਕੀ ਇਹ ਬੱਸ ਅੰਮ੍ਰਿਤਸਰ ਜਾਂਦੀ ਹੈ?
किराया कितना है? ਕਿਰਾਇਆ ਕਿੰਨਾ ਹੈ?
सीधे जाकर दाएँ मुड़िए। ਸਿੱਧੇ ਜਾ ਕੇ ਸੱਜੇ ਮੁੜੋ।
यहीं रोक दीजिए। ਇੱਥੇ ਹੀ ਰੋਕ ਦਿਓ।
कितनी दूर है? ਕਿੰਨੀ ਦੂਰ ਹੈ?
मुझे रास्ता नहीं पता। ਮੈਨੂੰ ਰਸਤਾ ਨਹੀਂ ਪਤਾ।
ट्रेन कब आएगी? ਗੱਡੀ ਕਦੋਂ ਆਵੇਗੀ?

खाना-पीना (Food)

Hindi Punjabi
खाना बहुत स्वादिष्ट है। ਖਾਣਾ ਬਹੁਤ ਸੁਆਦ ਹੈ।
मुझे भूख लगी है। ਮੈਨੂੰ ਭੁੱਖ ਲੱਗੀ ਹੈ।
कम मिर्च डालिए। ਘੱਟ ਮਿਰਚ ਪਾਓ।
एक कप चाय दीजिए। ਇੱਕ ਕੱਪ ਚਾਹ ਦਿਓ।
थोड़ा और पानी दीजिए। ਹੋਰ ਥੋੜ੍ਹਾ ਪਾਣੀ ਦਿਓ।
बस, पेट भर गया। ਬੱਸ, ਪੇਟ ਭਰ ਗਿਆ।
लस्सी बहुत बढ़िया है। ਲੱਸੀ ਬਹੁਤ ਵਧੀਆ ਹੈ।
रोटी और लाइए। ਰੋਟੀ ਹੋਰ ਲਿਆਓ।

Frequently Asked Questions

हिंदी बोलने वाले पंजाबी वाक्य कैसे सीखें?
हिंदी और पंजाबी की वाक्य संरचना लगभग एक जैसी है और आधे से ज़्यादा शब्द मिलते-जुलते हैं। ऊपर की tables में हर हिंदी वाक्य के सामने उसका पंजाबी रूप और Roman pronunciation है - रोज़ एक category ज़ोर से पढ़ने से कुछ हफ़्तों में बुनियादी पंजाबी बोलना आ जाता है।
How do I translate my own Hindi sentences to Punjabi?
Use our free Hindi to Punjabi translator - paste any Hindi sentence and get the Punjabi (Gurmukhi) translation instantly, free and unlimited.
क्या पंजाबी में भी हिंदी की तरह आप/तुम का फ़र्क होता है?
हाँ। पंजाबी में "ਤੁਸੀਂ" (tusi) आदरसूचक है, हिंदी के "आप" की तरह, और "ਤੂੰ" (tu) अनौपचारिक है, हिंदी के "तुम/तू" की तरह। ऊपर के वाक्यों में दोनों रूप इस्तेमाल हुए हैं।
Is Gurmukhi hard to read for Hindi speakers?
Not very. Gurmukhi and Devanagari both descend from Brahmi and share the same sound system and letter ordering. Most Hindi speakers can learn to read Gurmukhi in a few weeks by comparing parallel sentences like the tables above.
Can I type Punjabi without a Gurmukhi keyboard?
Yes. Use our English to Punjabi typing tool - type Roman letters (like "sat sri akal") and get Gurmukhi (ਸਤ ਸ੍ਰੀ ਅਕਾਲ) automatically.